{"product_id":"xn-rooh-da-cheta","title":"ਰੂਹ ਦਾ ਚੇਤਾ","description":"\u003cp\u003e\"ਰੂਹ ਦਾ ਚੇਤਾ” ਦੀਆਂ ਕਵਿਤਾਵਾਂ ਪਾਠਕ ਨੂੰ ਰੂਹਾਨੀ ਮਿਲਾਪ ਦੇ ਇਕ ਗਹਿਰੇ ਸਫ਼ਰ ’ਤੇ ਲੈ ਜਾਂਦੀਆਂ ਹਨ - ਇੱਕ ਅਜਿਹਾ ਅਨੁਭਵ ਜਿੱਥੇ ਰੂਹਾਨੀਅਤ ਨਾਲ ਇਕਰੂਪ ਹੋ ਜਾਂਦੀ ਹੈ । ਇਹ ਕਵਿਤਾਵਾਂ ਮਨ ਦੇ ਸੰਦੇਹ ਦੂਰ ਕਰਨ ਲਈ ਰੱਬ ਅੱਗੇ ਕੀਤੀ ਅਰਦਾਸ ਵਰਗੀਆਂ ਹਨ। ਇਨ੍ਹਾਂ ਵਿੱਚ ਵਿਛੋੜੇ ਦਾ ਦਰਦ, ਰੱਬ ਦਾ ਪਿਆਰ, ਉਸ ਦੀ ਰਹਿਮਤ, ਸਿਫ਼ਤ-ਸਲਾਹ ਅਤੇ ਕੁਦਰਤ ਦੇ ਰੰਗ ਸੁੰਦਰ ਢੰਗ ਨਾਲ ਬਿਆਨ ਕੀਤੇ ਗਏ ਹਨ। ਇਹ ਪੁਸਤਕ ਮਨੁੱਖਤਾ ਅਤੇ ਕੁਦਰਤ ਦੀ ਕਦਰ ਦਾ ਅਹਿਸਾਸ ਕਰਵਾਉਂਦੀ ਹੈ, ਅਤੇ ਪਾਠਕ ਨੂੰ ਜ਼ਿੰਦਗੀ ਆਜ਼ਾਦੀ ਅਤੇ ਪੂਰਨਤਾ ਨਾਲ ਜੀਊਣ ਲਈ ਪ੍ਰੇਰਿਤ ਕਰਦੀ ਹੈ। Rooh Da Cheta is a poetic journey into the soul’s remembrance of the Divine. Each poem invites the reader into a space of reflection and spiritual connection, expressing the poet’s heartfelt yearning to dissolve doubt before the Divine presence. Through themes of separation, divine love, mercy, praise, and the vibrant beauty of nature, the collection creates known emotional and spiritual resonance. At its heart, this book seeks to nurture appreciation for humanity and nature, while inspiring readers to live with freedom, awareness, and inner fulfilment.\u003c\/p\u003e\n\u003cp\u003eਅਰਸ਼ਦੀਪ ਕੌਰ ਨੇ ਯੂਨੀਵਰਸਿਟੀ ਆਫ ਅਲਬਰਟਾ ਤੋਂ ਮਨੋਵਿਗਿਆਨ ਅਤੇ ਰਚਨਾਤਮਕ ਲਿਖਣ (Creative Writing) ਵਿੱਚ ਬੀਏ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਹ Substack ’ਤੇ ਇੱਕ ਵਿਚਾਰਸ਼ੀਲ ਨਿਊਜ਼ਲੈਟਰ ਚਲਾਉਂਦੀ ਹੈ। 2023 ਵਿੱਚ ਉਸਨੇ ਆਪਣੀ ਪਹਿਲੀ ਕਵਿਤਾ ਪੁਸਤਕ “You’re on Your Own” ਖੁਦ ਪ੍ਰਕਾਸ਼ਿਤ ਕੀਤੀ। ਅਲਬਰਟਾ ਦੇ ਇਮੀਗ੍ਰੈਂਟ ਕੌਂਸਲ ਫ਼ਾਰ ਆਰਟਸ ਐਂਡ ਇਨੋਵੇਸ਼ਨ ਵੱਲੋਂ ਉਸਨੂੰ “Artist of the Month” ਵਜੋਂ ਸਨਮਾਨਿਤ ਕੀਤਾ ਗਿਆ। Arshdeep Kaur graduated from the University of Alberta with a BA in Psychology and Creative Writing. She has an introspective newsletter on Substack. She self published her debut poetry book \"You're on your own\" in 2023, and was recognized as \"Artist of the Month\" by Immigration Council for Arts and Innovation, Alberta.\u003c\/p\u003e\n\u003cp\u003e\u003cstrong\u003ePublication Date - 25th February 2026 | Format - Paperback 40 pages | Dimensions - 148mm x 210mm | Script - Gurmukhi Panjabi | Genre - 16+ | ISBN - 9781917021333\u003c\/strong\u003e\u003c\/p\u003e","brand":"Khalis House Publishing","offers":[{"title":"Default Title","offer_id":57193081930108,"sku":"XN-RUH-DA-CHET","price":6.99,"currency_code":"GBP","in_stock":true}],"thumbnail_url":"\/\/cdn.shopify.com\/s\/files\/1\/0961\/4462\/1948\/files\/xn--rooh-da-cheta.webp?v=1784564846","url":"https:\/\/khalishouse.com\/products\/xn-rooh-da-cheta","provider":"Khalis House Publishing","version":"1.0","type":"link"}